ਸੰਤਾਨ ਹਿੰਦੁਸਤਾਨ ਦੀ,
ਕਿਸ ਪਾਸੋਂ ਪਿੱਛੇ ਰਹਿ ਗਈ |
ਸ਼ਾਨ ਦੀ ਬੁਲੰਦ ਇਮਾਰਤ,
ਕਿਵੇਂ ਅੱਜ ਹੈ ਢਹਿ ਗਈ ||
ਬੱਸ ਪੱਲੇ ਗੁਲਾਮੀ ਰਹਿ ਗਈ,
ਕੀ ਸ਼ਿਵਾ ਜੀ ਦੇ ਅਸੀਂ ਖਵਾਬ ਹਾਂ |||
ਵਿੱਕ ਗਏ ਲੀਡਰ ਤੇ,
ਵਿੱਕ ਗਈ ਜਨਤਾ |
ਹੁਣ ਕੋਣ ਸੁਨਾਏ,
ਤੇ ਕੋਣ ਹੈ ਸੁਣਦਾ ||
ਅਸੀਂ ਖੁਦ ਹੀ ਬਨਾਉਂਦੇ,
ਤੇ ਖੁਦ ਸਹਿੰਦੇ ਬ੍ਰਸ਼ਟਾਚਾਰ ਹਾਂ |||
ਆਜਾਦੀ ਆਜਾਦੀ ਕਰਦੇ ਹਾਂ ਸੱਭ ,
ਮਤਲੱਬ ਇਸਦਾ ਪੱਤਾ ਨਹੀ ਜੱਦ |
ਆਜਾਦ ਹੋਣ ਤੋਂ ਸਾਨੂੰ ਅੱਜ ਤੱਕ,
ਮਿਲਦੇ ਕਿਓਂ ਨਹੀ ਕੋਈ ਵੀ ਹੱਕ ||
ਪਰ ਫੇਰ ਵੀ ਨਾ ਜਾਣੇ ਕਿਓਂ ਨਹੀ ਸੱਬ,
ਇਸ ਜੁਲਮ ਨੂੰ ਦਿੰਦੇ ਜਵਾਬ ਹਾਂ |||
ਨਸ਼ਿਆਂ ਦੇ ਲੜ ਕਿਓਂ ਫੜਦੇ ਹੋ,
ਕਿਓਂ ਜਾਨ ਜਾਨ ਫੇਰ ਲੜਦੇ ਹੋ |
ਮਾਂਸ ਮੱਛਲੀ ਕਿਓਂ ਖਾਂਦੇ ਹੋ,
ਕਿਓਂ ਝੂਠੀ ਸੇਹਤ ਬਨਾਉਂਦੇ ਹੋ ||
ਇਸ ਸ਼ਰਾਬ ਨੂੰ ਦਿਲੋਂ ਕਢ ਦੇਵੋ,
ਕਦੇ ਕੜਵਾ ਵੀ ਆਖੇ ਮੈਂ ਸਵਾਦ ਹਾਂ |||
ਵਿਦੇਸ਼ੀ ਖਾਦਾਂ ਪਾ ਕਿ,
ਜਹਿਰ ਪੈਲੀ 'ਚ ਉਗਾ ਲਿਆ |
ਉੱਤੋਂ ਜ਼ੀਨ ਚੇੰਗ ਕਰਾ ਕਿ,
ਬੰਦਾ ਮੁਢੋਂ ਹੀ ਗਵਾ ਲਿਆ ||
ਇਹ ਸੱਭ ਤੋਂ ਬਾਅਦ ਵੀ,
ਕਿਸ ਪਖੋਂ ਅਸੀਂ ਆਬਾਦ ਹਾਂ |||
ਹਿੰਦੂ - ਸਿੱਖ ਲੜਾ ਕਿ,
ਲੀਡਰ ਲੈਂਦੇ ਸ਼ਾਸਨ ਬਣਾ |
ਪਾ ਅੱਤਵਾਦ ਨੂੰ ਧਰਮ ਦਾ ਚੋਲਾ,
ਲੈਂਦੇ ਨਵੀ ਸਕੀਮ ਚਲਾ ||
ਇਨ੍ਹਾ ਲੀਡਰਾਂ ਦੇ ਕਾਰਨ ਹੀ,
ਤੋੜਦੇ ਏਕਤਾ ਦੀ ਮਿਆਦ ਹਾਂ |||
ਰਿਸ਼ਵਤ ਨਾਲ ਕਿਓਂ ਮਾਣ ਘਟਾਓਂਦੇ |
ਪਹਿਲਾਂ ਸਮਾਂ ਗਵਾ ਲੈਂਦੇ,
ਫਿਰ ਕਿਓਂ ਹੋ ਆਰਕਸ਼ਣ ਚਾਹਉਂਦੇ ||
ਸੰਮਾਨਤਾ ਨੂੰ ਖੱਤਮ ਕਰਨ ਵਾਲੇ,
ਉਸ ਮਾਂ ਭਾਰਤੀ ਦੇ ਗੁਨਾਗਾਰ ਹਾਂ |||
ਬਿੱਜਲੀ ਲਈ ਨੇ ਤਰਸਾਉਂਦੇ,
ਲੰਬੇ - ਲੰਬੇ ਨੇ ਕੱਟ ਲਗਾਉਂਦੇ |
ਪੱਕਾ ਕਦੇ ਸ਼ਿਡੁਲ ਨਾ ਬਨਾਉਂਦੇ,
ਜੱਦ ਮਰਜੀ ਨੇ ਬੰਦ ਕਰ ਜਾਂਦੇ ||
ਇਨ੍ਹਾਂ ਦੀ ਇਸ ਮਨ ਮਰਜੀ ਤੋਂ,
ਵਿਨਯ - ਰਾਜਨ ਉਦਾਸ ਹਾਂ |||
ਹਿੰਦੀ - ਪੰਜਾਬੀ ਦਾ ਖੇਡ ਰਚਾ ਕਿ,
ਭਾਸ਼ਾ ਨਾਲ ਵੰਡ ਪਾਉਂਦੇ |
ਆਪ ਛੱਡ ਜੁਬਾਨ ਦੇਸ਼ ਦੀ,
ਵਿਦੇਸ਼ੀ ਨੂੰ ਹਿੱਕ ਲਾਉਂਦੇ ||
ਇਨ੍ਹਾਂ ਦੇ ਕਾਰਨ ਹੀ ਹਿੰਦੀ ਛੱਡ,
ਅਸੀਂ ਅੰਗ੍ਰੇਜੀ ਦੇ ਗੁਲਾਮ ਹਾਂ |||
ਕਿਉਂ ਵਖਰਾ ਵਤਨ ਹੈ ਚਾਹੁੰਦਾ,
ਕੋਈ ਬੰਗਲਾ - ਕੋਈ ਪਾਕ ਬਣਾਉਂਦਾ |
ਕਿਉਂ ਕੋਮ ਦੇ ਨਾਂ ਤੇ ਅਤਵਾਦ ਫੈਲਾਉਂਦਾ,
ਸੱਚਾ ਕਦੇ ਨਾ ਲੋਕਾਂ ਨੂੰ ਭਰਮਾਉਂਦਾ ||
______ ਭਾਰਤੀ ਹੈ ਕਹਾਉਂਦਾ,
ਚਾਹੇ ਰਹਿੰਦਾ ਗੋਆ - ਜਾਂ ਪੰਜਾਬ ਹਾਂ |||
ਕਿਸ ਪਾਸੋਂ ਪਿੱਛੇ ਰਹਿ ਗਈ |
ਸ਼ਾਨ ਦੀ ਬੁਲੰਦ ਇਮਾਰਤ,
ਕਿਵੇਂ ਅੱਜ ਹੈ ਢਹਿ ਗਈ ||
ਬੱਸ ਪੱਲੇ ਗੁਲਾਮੀ ਰਹਿ ਗਈ,
ਕੀ ਸ਼ਿਵਾ ਜੀ ਦੇ ਅਸੀਂ ਖਵਾਬ ਹਾਂ |||
ਕਾਦੇ ਅਸੀਂ ਆਜ਼ਾਦ ਹਾਂ.....
ਵਿੱਕ ਗਏ ਲੀਡਰ ਤੇ,
ਵਿੱਕ ਗਈ ਜਨਤਾ |
ਹੁਣ ਕੋਣ ਸੁਨਾਏ,
ਤੇ ਕੋਣ ਹੈ ਸੁਣਦਾ ||
ਅਸੀਂ ਖੁਦ ਹੀ ਬਨਾਉਂਦੇ,
ਤੇ ਖੁਦ ਸਹਿੰਦੇ ਬ੍ਰਸ਼ਟਾਚਾਰ ਹਾਂ |||
ਕਾਦੇ ਅਸੀਂ ਆਜ਼ਾਦ ਹਾਂ.....
ਆਜਾਦੀ ਆਜਾਦੀ ਕਰਦੇ ਹਾਂ ਸੱਭ ,
ਮਤਲੱਬ ਇਸਦਾ ਪੱਤਾ ਨਹੀ ਜੱਦ |
ਆਜਾਦ ਹੋਣ ਤੋਂ ਸਾਨੂੰ ਅੱਜ ਤੱਕ,
ਮਿਲਦੇ ਕਿਓਂ ਨਹੀ ਕੋਈ ਵੀ ਹੱਕ ||
ਪਰ ਫੇਰ ਵੀ ਨਾ ਜਾਣੇ ਕਿਓਂ ਨਹੀ ਸੱਬ,
ਇਸ ਜੁਲਮ ਨੂੰ ਦਿੰਦੇ ਜਵਾਬ ਹਾਂ |||
ਕਾਦੇ ਅਸੀਂ ਆਜ਼ਾਦ ਹਾਂ.....
ਨਸ਼ਿਆਂ ਦੇ ਲੜ ਕਿਓਂ ਫੜਦੇ ਹੋ,
ਕਿਓਂ ਜਾਨ ਜਾਨ ਫੇਰ ਲੜਦੇ ਹੋ |
ਮਾਂਸ ਮੱਛਲੀ ਕਿਓਂ ਖਾਂਦੇ ਹੋ,
ਕਿਓਂ ਝੂਠੀ ਸੇਹਤ ਬਨਾਉਂਦੇ ਹੋ ||
ਇਸ ਸ਼ਰਾਬ ਨੂੰ ਦਿਲੋਂ ਕਢ ਦੇਵੋ,
ਕਦੇ ਕੜਵਾ ਵੀ ਆਖੇ ਮੈਂ ਸਵਾਦ ਹਾਂ |||
ਕਾਦੇ ਅਸੀਂ ਆਜ਼ਾਦ ਹਾਂ.....
ਵਿਦੇਸ਼ੀ ਖਾਦਾਂ ਪਾ ਕਿ,
ਜਹਿਰ ਪੈਲੀ 'ਚ ਉਗਾ ਲਿਆ |
ਉੱਤੋਂ ਜ਼ੀਨ ਚੇੰਗ ਕਰਾ ਕਿ,
ਬੰਦਾ ਮੁਢੋਂ ਹੀ ਗਵਾ ਲਿਆ ||
ਇਹ ਸੱਭ ਤੋਂ ਬਾਅਦ ਵੀ,
ਕਿਸ ਪਖੋਂ ਅਸੀਂ ਆਬਾਦ ਹਾਂ |||
ਕਾਦੇ ਅਸੀਂ ਆਜ਼ਾਦ ਹਾਂ.....
ਹਿੰਦੂ - ਸਿੱਖ ਲੜਾ ਕਿ,
ਲੀਡਰ ਲੈਂਦੇ ਸ਼ਾਸਨ ਬਣਾ |
ਪਾ ਅੱਤਵਾਦ ਨੂੰ ਧਰਮ ਦਾ ਚੋਲਾ,
ਲੈਂਦੇ ਨਵੀ ਸਕੀਮ ਚਲਾ ||
ਇਨ੍ਹਾ ਲੀਡਰਾਂ ਦੇ ਕਾਰਨ ਹੀ,
ਤੋੜਦੇ ਏਕਤਾ ਦੀ ਮਿਆਦ ਹਾਂ |||
ਕਾਦੇ ਅਸੀਂ ਆਜ਼ਾਦ ਹਾਂ.....
ਲੈ - ਦੇ ਕਿ ਕਿਓਂ ਕੰਮ ਚਲੋੰਦੇ,ਰਿਸ਼ਵਤ ਨਾਲ ਕਿਓਂ ਮਾਣ ਘਟਾਓਂਦੇ |
ਪਹਿਲਾਂ ਸਮਾਂ ਗਵਾ ਲੈਂਦੇ,
ਫਿਰ ਕਿਓਂ ਹੋ ਆਰਕਸ਼ਣ ਚਾਹਉਂਦੇ ||
ਸੰਮਾਨਤਾ ਨੂੰ ਖੱਤਮ ਕਰਨ ਵਾਲੇ,
ਉਸ ਮਾਂ ਭਾਰਤੀ ਦੇ ਗੁਨਾਗਾਰ ਹਾਂ |||
ਕਾਦੇ ਅਸੀਂ ਆਜ਼ਾਦ ਹਾਂ.....
ਬਿੱਜਲੀ ਲਈ ਨੇ ਤਰਸਾਉਂਦੇ,
ਲੰਬੇ - ਲੰਬੇ ਨੇ ਕੱਟ ਲਗਾਉਂਦੇ |
ਪੱਕਾ ਕਦੇ ਸ਼ਿਡੁਲ ਨਾ ਬਨਾਉਂਦੇ,
ਜੱਦ ਮਰਜੀ ਨੇ ਬੰਦ ਕਰ ਜਾਂਦੇ ||
ਇਨ੍ਹਾਂ ਦੀ ਇਸ ਮਨ ਮਰਜੀ ਤੋਂ,
ਵਿਨਯ - ਰਾਜਨ ਉਦਾਸ ਹਾਂ |||
ਕਾਦੇ ਅਸੀਂ ਆਜ਼ਾਦ ਹਾਂ.........
ਹਿੰਦੀ - ਪੰਜਾਬੀ ਦਾ ਖੇਡ ਰਚਾ ਕਿ,
ਭਾਸ਼ਾ ਨਾਲ ਵੰਡ ਪਾਉਂਦੇ |
ਆਪ ਛੱਡ ਜੁਬਾਨ ਦੇਸ਼ ਦੀ,
ਵਿਦੇਸ਼ੀ ਨੂੰ ਹਿੱਕ ਲਾਉਂਦੇ ||
ਇਨ੍ਹਾਂ ਦੇ ਕਾਰਨ ਹੀ ਹਿੰਦੀ ਛੱਡ,
ਅਸੀਂ ਅੰਗ੍ਰੇਜੀ ਦੇ ਗੁਲਾਮ ਹਾਂ |||
ਕਾਦੇ ਅਸੀਂ ਆਜ਼ਾਦ ਹਾਂ ..........
ਕਿਉਂ ਵਖਰਾ ਵਤਨ ਹੈ ਚਾਹੁੰਦਾ,
ਕੋਈ ਬੰਗਲਾ - ਕੋਈ ਪਾਕ ਬਣਾਉਂਦਾ |
ਕਿਉਂ ਕੋਮ ਦੇ ਨਾਂ ਤੇ ਅਤਵਾਦ ਫੈਲਾਉਂਦਾ,
ਸੱਚਾ ਕਦੇ ਨਾ ਲੋਕਾਂ ਨੂੰ ਭਰਮਾਉਂਦਾ ||
______ ਭਾਰਤੀ ਹੈ ਕਹਾਉਂਦਾ,
ਚਾਹੇ ਰਹਿੰਦਾ ਗੋਆ - ਜਾਂ ਪੰਜਾਬ ਹਾਂ |||
ਕਾਦੇ ਅਸੀਂ ਆਜ਼ਾਦ ਹਾਂ ..............
![]() | © Viney Pushkarna pandit@writeme.com www.fb.com/writerpandit |
Social Plugin