ਚਲਦੇ ਮਣਕ ਦੇ ਨਾਲ,
ਕਰਦੇ ਨੇ ਕਈ ਕਮਾਲ |
ਨ ਰਹਿੰਦਾ ਕੋਈ ਸਵਾਲ,
ਕਿ ਇਹ ਧਮਾਲ ਮਚਾਓੰਦੇ ਨੇ ||
ਬ੍ਰਾਹਮਣ ਹਿੰਦੋਸਤਾਨ ਦੇ,
ਦੁਨਿਯਾ ਤੇ ਪਹਿਚਾਣ ਬਨੋੰਦੇ ਨੇ |||
ਭਾਈਚਾਰੇ ਦੇ ਨਾਲ ਰਹਿੰਦੇ,
ਸੱਬ ਨੂੰ ਸਤਕਾਰ ਨੇ ਦਿੰਦੇ |
ਬਿਨਾਂ ਗੱਲੋਂ ਨ ਇਹ ਖਹਿੰਦੇ,
ਨ ਹੀ ਮੋਤੋਂ ਇਹ ਘਬਰੋੰਦੇ ਨੇ ||
ਬ੍ਰਾਹਮਣ ਹਿੰਦੋਸਤਾਨ ਦੇ,
ਦੁਨਿਯਾ ਤੇ ਪਹਿਚਾਣ ਬਨੋੰਦੇ ਨੇ |||
ਸੱਬ ਧਰ੍ਮਾ ਦਾ ਗਿਆਨ ਨੇ ਰਖਦੇ,
ਸੁਲ੍ਜਾਂਦੇ ਨੇ ਮਸਲੇ ਸੱਬ ਦੇ|
ਤਾਂ ਹੀ ਇਹ ਜੱਗ ਤੇ,
ਸਮਜ੍ਦਾਰ ਕੋਮ ਕਾਹੋਉਂਦੇ ਨੇ||
ਬ੍ਰਾਹਮਣ ਹਿੰਦੋਸਤਾਨ ਦੇ,
ਦੁਨਿਯਾ ਤੇ ਪਹਿਚਾਣ ਬਨੋੰਦੇ ਨੇ |||
ਹੈ ਜਾਨਵਰਾਂ ਲਈ ਪ੍ਰੇਮ ਬਹੁਤ,
ਮੋਹ ਪਾ ਲੈਂਦੇ ਇਨ੍ਹਾ ਨਾਲ ਸੱਬ |
ਹੈ ਐਸਾ ਰੱਬ ਦਾ ਸਭ੍ਬ੍ਹ,
ਇਹ ਸਦਾ ਹਸਦੇ, ਗੋਉਂਦੇ ਨੇ ||
ਬ੍ਰਾਹਮਣ ਹਿੰਦੋਸਤਾਨ ਦੇ,
ਦੁਨਿਯਾ ਤੇ ਪਹਿਚਾਣ ਬਨੋੰਦੇ ਨੇ |||
ਹੈ ਇਕਠ ਇਨ੍ਹਾ ਦੀ ਪਹਿਚਾਨ,
ਦੋਸਤੀ ਤੋਂ ਵਾਰਨ ਜਾਨ |
ਨ ਇਹ ਸ਼ੇਰ, ਨ ਬਨਦੇ ਚੀਤੇ,
ਇਹ ਤਾਂ ਇਨਸਾਨ ਕਾਹੋਉਂਦੇ ਨੇ ||
ਬ੍ਰਾਹਮਣ ਹਿੰਦੋਸਤਾਨ ਦੇ,
ਦੁਨਿਯਾ ਤੇ ਪਹਿਚਾਣ ਬਨੋੰਦੇ ਨੇ |||
ਹੁੰਦਾ ਭਾਰਤੀ ਹੋਣ ਦਾ ਮਾਣ,
ਤੁਰਦੇ ਨੇ ਹਿੱਕ ਨੂੰ ਤਾਣ |
ਇੰਨੀ ਇਰਾਦੀਯਾਂ 'ਚ ਜਾਨ,
ਕਿ ਦੁਸ਼ਮਣ ਪਤਾਲ ਪਹੁੰਚੋਉਂਦੇ ਨੇ ||
ਬ੍ਰਾਹਮਣ ਹਿੰਦੋਸਤਾਨ ਦੇ,
ਦੁਨਿਯਾ ਤੇ ਪਹਿਚਾਣ ਬਨੋੰਦੇ ਨੇ |||
ਘੁਲ ਮਿਲ ਜਾਂਦੇ ਵਿਚ ਨੇ ਸਭਦੇ,
ਹੈ ਅਣਖੀ ਕੋਮ ਇਹ ਜੱਗ ਤੇ |
ਇਹ ਗੁਰੂ, ਬਜੁਰਗਾਂ ਤੇ ਰੱਬ ਦੇ,
ਅੱਗੇ ਸ਼ੀਸ਼ ਨਿਵੋਉਂਦੇ ਨੇ ||
ਬ੍ਰਾਹਮਣ ਹਿੰਦੋਸਤਾਨ ਦੇ,
ਦੁਨਿਯਾ ਤੇ ਪਹਿਚਾਣ ਬਨੋੰਦੇ ਨੇ |||
ਅੱਜ ਰਾਜਨ ਤੇ ਵਿਨਯ ਭਰਾ,
___ ਵੀ ਗੀਤ ਰਿਹਾ ਸੁਨਾ |
ਬੈਠੇ ਸਾਰੇ ਇਕੋ ਥਾਂ,
ਕਿ ਜਸ਼ਨ ਨਾਲ ਮਨੋਉਂਦੇ ||
ਬ੍ਰਾਹਮਣ ਹਿੰਦੋਸਤਾਨ ਦੇ,
ਦੁਨਿਯਾ ਤੇ ਪਹਿਚਾਣ ਬਨੋੰਦੇ ਨੇ |||
ਕਰਦੇ ਨੇ ਕਈ ਕਮਾਲ |
ਨ ਰਹਿੰਦਾ ਕੋਈ ਸਵਾਲ,
ਕਿ ਇਹ ਧਮਾਲ ਮਚਾਓੰਦੇ ਨੇ ||
ਬ੍ਰਾਹਮਣ ਹਿੰਦੋਸਤਾਨ ਦੇ,
ਦੁਨਿਯਾ ਤੇ ਪਹਿਚਾਣ ਬਨੋੰਦੇ ਨੇ |||
ਭਾਈਚਾਰੇ ਦੇ ਨਾਲ ਰਹਿੰਦੇ,
ਸੱਬ ਨੂੰ ਸਤਕਾਰ ਨੇ ਦਿੰਦੇ |
ਬਿਨਾਂ ਗੱਲੋਂ ਨ ਇਹ ਖਹਿੰਦੇ,
ਨ ਹੀ ਮੋਤੋਂ ਇਹ ਘਬਰੋੰਦੇ ਨੇ ||
ਬ੍ਰਾਹਮਣ ਹਿੰਦੋਸਤਾਨ ਦੇ,
ਦੁਨਿਯਾ ਤੇ ਪਹਿਚਾਣ ਬਨੋੰਦੇ ਨੇ |||
ਸੱਬ ਧਰ੍ਮਾ ਦਾ ਗਿਆਨ ਨੇ ਰਖਦੇ,
ਸੁਲ੍ਜਾਂਦੇ ਨੇ ਮਸਲੇ ਸੱਬ ਦੇ|
ਤਾਂ ਹੀ ਇਹ ਜੱਗ ਤੇ,
ਸਮਜ੍ਦਾਰ ਕੋਮ ਕਾਹੋਉਂਦੇ ਨੇ||
ਬ੍ਰਾਹਮਣ ਹਿੰਦੋਸਤਾਨ ਦੇ,
ਦੁਨਿਯਾ ਤੇ ਪਹਿਚਾਣ ਬਨੋੰਦੇ ਨੇ |||
ਹੈ ਜਾਨਵਰਾਂ ਲਈ ਪ੍ਰੇਮ ਬਹੁਤ,
ਮੋਹ ਪਾ ਲੈਂਦੇ ਇਨ੍ਹਾ ਨਾਲ ਸੱਬ |
ਹੈ ਐਸਾ ਰੱਬ ਦਾ ਸਭ੍ਬ੍ਹ,
ਇਹ ਸਦਾ ਹਸਦੇ, ਗੋਉਂਦੇ ਨੇ ||
ਬ੍ਰਾਹਮਣ ਹਿੰਦੋਸਤਾਨ ਦੇ,
ਦੁਨਿਯਾ ਤੇ ਪਹਿਚਾਣ ਬਨੋੰਦੇ ਨੇ |||
ਹੈ ਇਕਠ ਇਨ੍ਹਾ ਦੀ ਪਹਿਚਾਨ,
ਦੋਸਤੀ ਤੋਂ ਵਾਰਨ ਜਾਨ |
ਨ ਇਹ ਸ਼ੇਰ, ਨ ਬਨਦੇ ਚੀਤੇ,
ਇਹ ਤਾਂ ਇਨਸਾਨ ਕਾਹੋਉਂਦੇ ਨੇ ||
ਬ੍ਰਾਹਮਣ ਹਿੰਦੋਸਤਾਨ ਦੇ,
ਦੁਨਿਯਾ ਤੇ ਪਹਿਚਾਣ ਬਨੋੰਦੇ ਨੇ |||
ਹੁੰਦਾ ਭਾਰਤੀ ਹੋਣ ਦਾ ਮਾਣ,
ਤੁਰਦੇ ਨੇ ਹਿੱਕ ਨੂੰ ਤਾਣ |
ਇੰਨੀ ਇਰਾਦੀਯਾਂ 'ਚ ਜਾਨ,
ਕਿ ਦੁਸ਼ਮਣ ਪਤਾਲ ਪਹੁੰਚੋਉਂਦੇ ਨੇ ||
ਬ੍ਰਾਹਮਣ ਹਿੰਦੋਸਤਾਨ ਦੇ,
ਦੁਨਿਯਾ ਤੇ ਪਹਿਚਾਣ ਬਨੋੰਦੇ ਨੇ |||
ਘੁਲ ਮਿਲ ਜਾਂਦੇ ਵਿਚ ਨੇ ਸਭਦੇ,
ਹੈ ਅਣਖੀ ਕੋਮ ਇਹ ਜੱਗ ਤੇ |
ਇਹ ਗੁਰੂ, ਬਜੁਰਗਾਂ ਤੇ ਰੱਬ ਦੇ,
ਅੱਗੇ ਸ਼ੀਸ਼ ਨਿਵੋਉਂਦੇ ਨੇ ||
ਬ੍ਰਾਹਮਣ ਹਿੰਦੋਸਤਾਨ ਦੇ,
ਦੁਨਿਯਾ ਤੇ ਪਹਿਚਾਣ ਬਨੋੰਦੇ ਨੇ |||
ਅੱਜ ਰਾਜਨ ਤੇ ਵਿਨਯ ਭਰਾ,
___ ਵੀ ਗੀਤ ਰਿਹਾ ਸੁਨਾ |
ਬੈਠੇ ਸਾਰੇ ਇਕੋ ਥਾਂ,
ਕਿ ਜਸ਼ਨ ਨਾਲ ਮਨੋਉਂਦੇ ||
ਬ੍ਰਾਹਮਣ ਹਿੰਦੋਸਤਾਨ ਦੇ,
ਦੁਨਿਯਾ ਤੇ ਪਹਿਚਾਣ ਬਨੋੰਦੇ ਨੇ |||
![]() | © Viney Pushkarna pandit@writeme.com www.fb.com/writerpandit |
Social Plugin