Type Here to Get Search Results !

HOOTAR


ਹੂਟਰ ਨਾ ਜਾਨੀ ਕੁੜੀਏ, ਕੌਮ ਹੈ ਦਲੇਰਾਂ ਦੀ,
ਗਿੱਦੜ ਵੇਖ ਜਾਂਦੇ ਭੱਜਦੇ, ਗਲ ਦਾਤੇ ਦੇਆਂ ਮੇਹਰਾਂ ਦੀ ||
ਹੂਟਰ ਨਾ ਜਾਨੀ ਕੁੜੀਏ ............

ਚੱਲਦੇ ਆਂ ਹਿੱਕ ਤਾਣਕੇ, ਨਹੀ ਖਾਇੰਦਾ ਕੋਈ ਆਣਕੇ,
ਜੋਰ ਸਾਡਾ ਸੱਬ ਜਾਂਦੇ, ਵਾਦੇ ਤੇ ਜਾਣ ਵਾਰਦੇ |
ਦੇਸ਼ ਲਈ ਸਿਰ ਲਵਾਇਆ, ਪਹਿਲਾ ਜੈਕਾਰ ਬੁਲਾਇਆ,
ਮੰਗਲ ਤੇ ਸ਼ੇਰ ਅਜ਼ਾਦ ਨੂੰ, ਨਹੀ ਜਾਂਦਾ ਯਾਰੋ ਭੁਲਾਇਆ|
ਇਹ ਰੁਤਬਾ ਦਾਤੇ ਤੋਂ ਪਾਇਆ. ਝੁਕਾਉਂਦੀ ਸਿਰ ਟੋਲੀ ਸ਼ੇਰਾਂ ਦੀ,
ਹੂਟਰ ਨਾ ਜਾਨੀ ਕੁੜੀਏ, ਕੌਮ ਹੈ ਦਲੇਰਾਂ ਦੀ,
ਗਿੱਦੜ ਵੇਖ ਜਾਂਦੇ ਭੱਜਦੇ, ਗੱਲ ਦਾਤੇ ਦੇਆਂ ਮੇਹਰਾਂ ਦੀ ||
ਹੂਟਰ ਨਾ ਜਾਨੀ ਕੁੜੀਏ ............

ਪੰਡਤਾਂ ਦਾ ਮੁੰਡਾ ਦੇਖ ਚੱਲਦਾ ਏ ਹਿੱਕ ਤਾਨ,
ਐਵੇਂ ਤੇ ਨਹੀ ਜਨਾ ਖਣਾ ਮਾਰਦਾ ਸਲਾਮ,
ਜਿੱਥੇ ਲਾਉਂਦੇ ਯਾਰੀ ਕਰਦੇ ਪ੍ਰਵਾਨ,
ਲੋੜ ਪੈਣ ਤੇ ਹੱਸਦੇ ਵਾਰਦੇ ਨੇ ਯਾਰੋ ਜਾਨ ||

ਹੂਟਰ ਨਾ ਜਾਨੀ ਕੁੜੀਏ, ਕੌਮ ਹੈ ਦਲੇਰਾਂ ਦੀ,
ਗਿੱਦੜ ਵੇਖ ਜਾਂਦੇ ਭੱਜਦੇ, ਗਲ ਦਾਤੇ ਦੇਆਂ ਮੇਹਰਾਂ ਦੀ ||
ਹੂਟਰ ਨਾ ਜਾਨੀ ਕੁੜੀਏ ............

ਮਾਸ ਨੂੰ ਹੱਥ ਨਾ ਲਾਉਂਦੇ, ਜ਼ਹਰ ਨਾ ਰਗਾਂ ਚੜਾਉਂਦੇ,
ਨਾਮ ਬੱਸ  ਸ਼ਿਵਾ ਧਿਆਉਂਦੇ, ਮਾਲਕ ਨੂੰ ਸ਼ੀਸ਼ ਨਿਵਾਉਂਦੇ |
ਰੋਬ ਨਾ ਸਿਰੇ ਰਖਵਾਉਂਦੇ,ਤਾਹੀਂ ਤਾ ਅਣਖੀ ਕਹਾਉਂਦੇ,
ਟੌਰ ਨਾਲ ਜੀਨਾ ਸਿਖਿਆ, ਤਿਲਕ ਪਹਿਚਾਨ ਐਨਾਂ ਦੀ ||

ਹੂਟਰ ਨਾ ਜਾਨੀ ਕੁੜੀਏ, ਕੌਮ ਹੈ ਦਲੇਰਾਂ ਦੀ,
ਗਿੱਦੜ ਵੇਖ ਜਾਂਦੇ ਭੱਜਦੇ, ਗਲ ਦਾਤੇ ਦੇਆਂ ਮੇਹਰਾਂ ਦੀ ||
ਹੂਟਰ ਨਾ ਜਾਨੀ ਕੁੜੀਏ ............

ਬਿਨਾ ਗਲੋਂ ਲੜਦੇ ਨਾ ਅੱਸੀਂ, ਖਾਂਦੇ ਆਂ ਮੱਕੀ ਤੇ ਪੀਂਦੇ ਆਂ ਲੱਸੀ,
ਨਾ ਸ਼ੌਂਕ ਸ਼ੇਰ ਅਖਵਾਉਂਦਾ, ਕਰੀਦਾ ਸ਼ੁਕਰ ਸਾਨੂੰ ਬਨਾਏ ਇਨਸਾਨ ਦਾ |
ਅਸੀਂ ਇਨਸਾਨ, ਨਾ ਬਣਦੇ ਹੈਵਾਨ, ਸਾਰਿਆ ਨਾਲ ਬਣਾਇਆ ਪਿਆਰ,
ਰੱਲ ਮਿਲਕੇ ਰਹਿਦਾ ਏਹੀ ਸਾਨੂੰ ਸਾਡੇ ਮਾਪਿਆਂ ਨੇ ਸਿਖਾਇਆ ਯਾਰ ||

ਹੂਟਰ ਨਾ ਜਾਨੀ ਕੁੜੀਏ, ਕੌਮ ਹੈ ਦਲੇਰਾਂ ਦੀ,
ਗਿੱਦੜ ਵੇਖ ਜਾਂਦੇ ਭੱਜਦੇ, ਗਲ ਦਾਤੇ ਦੇਆਂ ਮੇਹਰਾਂ ਦੀ ||
ਹੂਟਰ ਨਾ ਜਾਨੀ ਕੁੜੀਏ ............

ਨਿਭਾ ਵਾਦੇ ਪਹਿਚਾਨ ਬਣਾਈ, ਓਏ ਯਾਰਾ ਐਨਾਂ ਨੂੰ ਸਮਝਾਈ,
ਕੀਤੀ ਖੇਤੀ ਤੇ ਪੜੇ ਲਿਖੇ, ਜਿਸਤੋਂ ਸ਼ਾਖ੍ਸ਼ੀਅਰ ਵਿਦਵਾਨ ਬਣਾਈ |
ਵਿਨਯ  ਨਿਮਾਣਾ ਖੜਾ ਰੱਬਾ ਸਿਰ ਝੁਕਾਈ, ਮੇਰੇ ਤੇ ਰਹਮਤ ਵਰਸਾਈ,
ਜੋ ਤੂੰ ਹੈ ਨਾਲ ਨਹੀਂ ਡਰ ਐਸ ਭੁਖਿਆਂ ਨਾਗਿਆਂ ਦੀ ਸੈਨਾਂ ਦੀ||
ਹੂਟਰ ਨਾ ਜਾਨੀ ਕੁੜੀਏ, ਕੌਮ ਹੈ ਦਲੇਰਾਂ ਦੀ,
ਗਿੱਦੜ ਵੇਖ ਜਾਂਦੇ ਭੱਜਦੇ, ਗਲ ਦਾਤੇ ਦੇਆਂ ਮੇਹਰਾਂ ਦੀ ||
ਹੂਟਰ ਨਾ ਜਾਨੀ ਕੁੜੀਏ ............


ਪੰਡਿਤ ਨੇ ਯਾਰੋ ਇਹ ਗੀਤ ਬਣਾਇਆ, ਅੱਜ ਪਹਲੀ ਵਾਰ ਹੌ ਸੁਣਾਇਆ,
ਐਵੇਂ ਨਹੀ ਅਸੀਂ ਗਾਨਾ ਏ ਗਾਇਆ, ਕੀ ਹੈ ਸਚ੍ਚ ਸਬ ਖੋਲ ਦਿਖਾਇਆ |
ਅਸੀਂ ਹੀ ਸੱਬ ਨੂੰ ਪੜਨ ਲਿਖਣ ਤੇ ਲਗਾਇਆ,
ਸਾਥੋਂ ਲੈ ਸਿਖਿਆ ਲੋਕਾਂ ਇਹ ਸਮਾਜ ਬਣਾਇਆ ||

ਹੂਟਰ ਨਾ ਜਾਨੀ ਕੁੜੀਏ, ਕੌਮ ਹੈ ਦਲੇਰਾਂ ਦੀ,
ਗਿੱਦੜ ਵੇਖ ਜਾਂਦੇ ਭੱਜਦੇ, ਗਲ ਦਾਤੇ ਦੇਆਂ ਮੇਹਰਾਂ ਦੀ ||
ਹੂਟਰ ਨਾ ਜਾਨੀ ਕੁੜੀਏ ............



© Viney Pushkarna
pandit@writeme.com
www.fb.com/writerpandit
Tags