ਤੇਰਾ ਮੁਢੋਂ ਕਰੈਕਟਰ ਖਸਤਾ ਨੀ, ਜੋ ਤੈਨੂੰ ਪਿਆਰ ਜਾਪਦਾ ਸਸਤਾ ਨੀ ।
ਜਾ ਓਹ ਜਾਂਦਾ ਏ ਰਸਤਾ ਨੀ, ਤੈਨੂੰ ਚੰਡੀਗੜ੍ਹ ਜਾਨ ਦਾ ਚਸ੍ਕਾ ਨੀ ।।
ਤੇਰਾ ਚੰਡੀਗੜ੍ਹ ਜਾਨ ਦਾ ਚਸ੍ਕਾ ਨੀ । ਤੇਰਾ ਚੰਡੀਗੜ੍ਹ ਜਾਨ ਦਾ ਚਸ੍ਕਾ ਨੀ ।।
ਮੈਂ ਲਗਾ ਸਚ੍ਚ ਸੁਨੋਉਣ ਭਾਈ, ਮੇਰੇ ਕੋਲ ਨਾ ਕੁਛ ਲੁਕਾਉਣ ਲਈ,
ਸਚ ਦਾ ਰਾਜਾ ਕਹਿੰਦੇ ਮੈਨੂੰ, ਮੈਂ ਲਗਾ ਏਕ ਸੂਰਤ ਵਿਖਾਉਣ ਜੀ ।
ਇਹ ਨਾਰਾ ਅੱਜ ਦੀਆਂ ਛੋਟੇ ਸ਼ਹਰੀ, ਇਹਨਾਂ ਦੀ ਚਾਲ ਬੜੀ ਹੀ ਗਹਰੀ,
ਆਪ ਲਾਉਂਦਿਆਂ ਮੁੰਡਿਆਂ ਤੇ ਨਿਸ਼ਾਨੇ, ਤੇ ਮੁੰਡੇ ਨੂੰ ਪੁਛੇ ਹ਼ਾਏ ਓਹ ਕੇਹੜੀ ।
ਛੋਟੇ ਛੋਟੇ ਲੀੜੇ ਪਾਉਂਦੀ ਹੈਗੀ, ਆਪ ਹੀ ਮੁੰਡੇ ਉਕਸਾਉਂਦੀ ਹੈਗੀ,
ਮੁੰਡੇ ਨੂੰ ਆਖੇ ਮੈਂ ਤੇਰੀ ਹੀ ਹਾਂ, ਪਰ ਇਹ ਗਲ ਹਰ ਇਕ ਨੂੰ ਕਹਾਂਗੀ ।।
ਤੂੰ ਭੁੱਲ ਗਈ ਵਕਤ ਬਿਤਾਇਆ ਨੀ, ਥੋੜਾ ਵੀ ਫਿਕਰ ਤੈਨੂੰ ਆਇਆ ਨਹੀ,
ਤੂੰ ਗਲੀ ਗਲੀ ਧਮਾਇਆ ਸੀ, ਤੈਨੂੰ ਪੰਡਿਤ ਰਾਸ ਨਾ ਆਇਆ ਨੀ,
ਹੁਣ ਲਾਟਾਂ ਉਠਦੀਆਂ ਦੇਖ, ਤੂੰ ਸਮ੍ਭਾਲ ਲੈ ਆਪਣਾ ਬਸਤਾ ਨੀ ।

ਏਕ ਪਿੰਡ ਦਾ ਯਾਰ ਬਣਾਇਆ, ਕੰਮ ਖਿਚ੍ਚ ਕੇ ਸਿਰੇ ਚੜਾਇਆ,
ਦੂਜਾ ਸ਼ਹਿਰ ਆਪਣੇ ਦਾ ਪਟਿਆ, ਜਿਹਨੂੰ ਰਾਹ ਤੰਗ ਚੋਂ ਲੰਗਾਇਆ।
ਰੱਬਾ ਕਿਸ ਕਿਸਦਾ ਨਾਂ ਸੁਣਾਵਾਂ, ਕਿਵੇਂ ਖੋਲ ਕੇ ਘੜਾ ਵਿਖਾਵਾਂ,
ਮੈਂ ਤਾਂ ਸੰਗਦਾ ਬੋਲ ਨਾ ਪਾਵਾਂ, ਕਿਵੇਂ ਕਰਤੂਤਾਂ ਸਬਨੂੰ ਵਿਖਾਵਾਂ ।।
ਨੀ ਜਾ ਜਾ ਨੀ ਪਤੰਦਰੇ ਯਾਦ ਰਖੀੰ, ਇੱਕ ਆਖੀ ਗਲ ਸਦਾ ਸਾਥ ਰਾਖੀ,
ਤੂੰ ਬੰਨਣਾ ਕਦੇ ਮੁਮਤਾਜ ਨਹੀ, ਕਚੇ ਘੜੇ ਚੋਂ ਆਉਣੀ ਆਵਾਜ਼ ਨਹੀ ।
ਜਿਸ ਦਿੱਲ ਚ ਸੀ ਪਿਆਰ ਅੱਜ ਆਹ ਬੜੀ, ਅੱਜ ਦੇਖ ਜਿੰਦਗੀ ਕਿਸ ਰਾਹ ਖਾੜੀ,
ਸਚ੍ਹੇ ਪੰਡਿਤ ਨਾਲ ਖਡੂ ਜੱਗ ਕੂੜੇ, ਜਾ ਤੇਰੀ ਫੜਨੀ ਅਸਾਂ ਬਾਹਂ ਨਹੀ ।।
ਨਕਲਾਂ ਤੂੰ ਕਰਦੀ ਤੇ ਬੰਦਰ ਵੀ, ਲਬੇਂ ਆਪਣੇ ਵਰਗਾ ਸਿਕੰਦਰ ਨੀ,
ਦੇਖ ਲਿਆ ਤੇਰਾ ਚਰਿਤ੍ਰ ਪਤੰਦਰ ਨੀ, ਤੂੰ ਬਾਹਰ ਕੁਛ ਤੇ ਕੁਛ ਅੰਦਰ ਨੀ ।
ਤੇਰੀ ਜਿੰਦਗੀ ਧੋਂਦੀ ਯਾਰਾਂ ਨੂੰ ਜਿਵੇਂ ਏਕ ਰਿਕ੍ਸੇ ਚ ਦਸਤਾ ਨੀ,

ਓਏ ਯਾਦ ਹੀ ਭੁੱਲ ਗਾਏ ਤੇਰੇ ਮਾਪੇ, ਜਿਹਨਾ ਨੇ ਪਾਏ ਸੀ ਇਹ ਸਿਆਪੇ,
ਨਾ ਜਾਣੇ ਕਿਸ ਖ਼ਸਮ ਨੇ ਜੰਮੀ, ਮੈਨੂੰ ਨਾਜਾਯਜ ਸਬ ਸੰਸਕਾਰ ਹੀ ਜਾਪੇ ।
ਵੀਰ ਤੇਰੇ ਦੀ ਤੂੰ ਆਪ ਸੁਨਾਈ, ਭੈਣ ਦੀ ਕਰਤੂਤਾਂ ਦੀ ਸੀ ਲਿਸਟ ਗਿਨਾਈ,
ਏਕ ਕੋਈ ਵਿਚੋਂ ਚੰਗੀ ਵੀ ਸ਼ਾਯਦ, ਪਰ ਤੇਰੇ ਮਾਪਿਆ ਦੀ ਫੁੱਲ ਕਮਾਈ ।।
ਜਨਾ ਖਣਾ ਬਣ ਸ਼ੇਰ ਪਿਠ ਵਾਰ ਕਰੋਉਂਦਾ, ਦੋਸਤਾਂ ਨੂੰ ਝੂਠੀ ਗੱਲ ਸੁਨੋਉਂਦਾ,
ਆਖਦਾ ਕੁਛ ਤੇ ਕਰਦਾ ਕੁਛ ਨੀ, ਹਾਏ ਰੱਬਾ ਇਹ ਤੂੰ ਕੀ ਵਿਖੋੰਗਾ ।
ਚੱਲ ਹੁਣ ਤੂੰ ਇਕੱਲੀ ਬੁਲਾ ਲੈ ਯਾਰਾਂ, ਘੁਮ ਲੈ ਸੇਕਟਰ 24 - 25 ਤੇ 17,
ਹੁਣ ਆਖ ਕੋਣ ਰੋਕੂ ਰਾਤ ਦੀਆਂ ਡਾਰਾਂ, ਨਵੇਂ ਬੁਲਾਵਾਂ ਜਾਂ ਵਿਆਹੇ ਸਵਾਰਾਂ ।।
ਜਾ ਹੁਣ ਕਰ ਐਸ਼ਾਂ ਚੱਕ ਲੈ ਸਬ ਤਾਂ, ਤੈਨੂੰ ਹੁਣ ਜਾਪੁ ਖੁੱਲਾ ਹੀ ਰਸਤਾ ਨੀ

![]() | © Viney Pushkarna
pandit@writeme.com www.fb.com/writerpandit |
Social Plugin