Azaadi
ਓਏ ਕੱਟ ਕੱਟ ਸੂਰਮੇ ਪਰਸ਼ੁਰਾਮ, ਅਤਿਆਚਾਰ ਮਿਟਾਏ,
ਜਿਹਨਾ ਕਰਕੇ ਮਿਲੀ ਆਜ਼ਾਦੀ ਵੇ ਤੈਨੂੰ ਰਾਸ ਨਾ ਆਏ,
ਮੇਹਿਰਾਂ ਕਰਕੇ ਮਿਲੀ ਆਜ਼ਾਦੀ ਵੇ ਤੈਨੂੰ ਰਾਸ ਨਾ ਆਏ ।।
ਸਿੰਧੁਪਤੀ ਰਾਜਾ ਦਾਹਿਰ ਸੇਨ, ਜਿਹਨੇ ਮੁਗਲ ਸੀ ਢਾਏ,
ਪੁਸ਼ਕਰਣੇ ਦੀ ਪਿਠ ਤੇ, ਕ਼ਾਸਿਮ ਵਾਰ ਕਰਾਏ,
ਸ਼ਹੀਦ ਹੁੰਦੀਆਂ ਵੀ ਸੀ ਆਖਦਾ ਜਿਹਨੇ ਆਨਾ ਆਏ,
ਜਿਹਨਾ ਕਰਕੇ ਮਿਲੀ ਆਜ਼ਾਦੀ ਵੇ ਤੈਨੂੰ ਰਾਸ ਨਾ ਆਏ,
ਦਲੇਰਾਂ ਲੈ ਕੇ ਦਿੱਤੀ ਆਜ਼ਾਦੀ, ਵੇ ਤੈਨੂੰ ਰਾਸ ਨਾ ਆਏ ।।
ਤਨ ਜਨੇਊ ਫਬਦਾ ਤੇ ਪੰਡਿਤ ਜੈਕਾਰ ਬੁਲਾਏ,
ਜਿਹਨਾ ਕਰਕੇ ਮਿਲੀ ਆਜ਼ਾਦੀ ਵੇ ਤੈਨੂੰ ਰਾਸ ਨਾ ਆਏ,
ਦ੍ਲੇਰਾਂ ਕਰਕੇ ਮਿਲੀ ਆਜ਼ਾਦੀ ਵੇ ਤੈਨੂੰ ਰਾਸ ਨਾ ਆਏ ।।
![]() | © Viney Pushkarna
pandit@writeme.com www.fb.com/writerpandit |