June 30, 2024

Dhara 295 (ReverbNation Special)



ਯੋਗ ਕਾਨੂੰਨ
ਕਿਓਂ.. ਕਿਵੇਂ.. ਕਦੋਂ ..

ਲਿਖਾਰੀ ਮੈਂ ਪੰਡਿਤ

ਯੋਗ ਕਾਨੂੰਨ , ਯੋਗ ਫ੍ਰੰਟ
ਸਾਰੇ ਸੰਘ ਤੇ ਉੱਤਰਾਖੰਡ


ਮੰਗ ਸਾਲਾਂ ਤੋਂ ਮੰਗੀ ਹੈ,
ਦਫ਼ਤਰ, ਘੁਮਾਉਂਦੇ ਪਾਖੰਡੀ ਨੇ,
ਇਸ ਵਿਭਾਗ ਨਹੀਂ ਉਸ ਵਿਭਾਗ ਨਹੀਂ,
ਭ੍ਰਸ਼ਟਾਂ ਦੀ ਕਾਨੂੰਨ ਹੀ, ਨੱਸ ਬੰਦੀ ਹੈ।


ਮੰਗੀ ਮੰਗਾਂ ਨੂੰ ਸ਼ਾਸ਼ਨ, ਸੁੰਨਦਾ ਨਹੀਂ,
ਮਜ਼ਲੂਮਾਂ ਦੀ ਪੀੜ੍ਹੀ, ਬੁਣਨਦਾ ਨਹੀਂ।
ਇੰਕਲਾਬ ਵਿੱਚ ਕਾਰਵਾਈ, ਫੇਰ ਹੋਵੇਗੀ one way
ਲੱਗੇਗੀ ਧਾਰਾ ਇੱਕ ਸੋ ਇਕਤਾਲੀ, ਤਰਤਾਲੀ ਤੇ ਦੋਸੋ ਪਚਾਨਵੇ ।


अपमान, योग का हो रहा है, हर क्षण,
क्या आस्था का विषय नहीं, सोचे मेरा मन,
नंगे चलचित्र, छोटी पोशाकें,
हाथी पर करते योग, क्यों गिरे तन ।

मांगी मांगे, क्यों कोई, सुनता नहीं,
मासूमों की आवाज कोई चुनता नहीं,
किया जो इंकलाब, कारवाही होगी one way,
लगेगी धाराएं, एक सौ इकतालीस, तेतालीस और दो सो पंचानवे ।

यहाँ कई है संगठन, कोई बोला नहीं,
कानून तो बाबा साहिब वाला भी, ढोला नहीं,
तंज कसते थे जो योग कानून की मांग पर,
आज योग के अपमान पर,
खून खौला नहीं।

रोजगार, सम्मान, अधिकार चाहिए,
भीख नहीं कोई तुझसे सरकार चाहिए ।
इंकलाब पर पुलिस, करेगी कारवाई वन वे,
थकते नहीं देख धराएं, एक सौ इकतालीस हो यां दो सो पचानवे।

ਬੇਰੋਜ਼ਗਾਰ ਦਲ ਅੰਦੋਲਨ ਦਿੱਲੀ ਸੀ ਲੈ ਆਏ,
ਪਹਿਲਾਂ ਉੱਤਰਾਖੰਡ ਵਿੱਚ ਵੀ ਸਰਕਾਰ ਨੇ ਹੀ ਸੀ ਉਠਾਏ।
ਭਰ ਬੱਸਾਂ, ਯੋਗੀ ਦੂਜੇ ਥਾਂ ਵੀ ਸੀ ਲੈ ਗਏ,
ਫੇਰ ਵੀ ਯੋਗੀ ਅਮਿਤ ਨੇਗੀ ਵਾਲੇ, ਹੱਕਾਂ ਲਈ ਖਹਿ ਗਏ।

ਲਿਖਾਰੀ ਮੈਂ ਪੰਡਿਤ ..

ਆਵਾਜ਼ ਉਠਾਓ, ਮਿਲ ਕੇ ਲੜੋ,
ਸੋ ਮੰਗਾਂ ਨਹੀਂ ਇੱਕ ਮੰਗ ਮੰਗੋ ,
ਸਾਰੀਆਂ ਪਰੇਸ਼ਾਨੀਆਂ ਦਾ ਇੱਕ ਹੱਲ ਕਡੋਂ ,
ਯੋਗ ਤੇ ਯੋਗੀਆਂ ਦੇ ਸਨਮਾਨ ਦਾ ਇਨਕਲਾਬ ਛੱਡੋ ।


Writer Pandit Official

Writer Pandit: Lived Stories, Lyrical Truths!

Writer Pandit: Lyricist, Patriot, Healer

Writer Pandit

Writer Pandit is a man of many talents. By day, he serves as a dedicated healthcare professional. But his passion lies in the power of words. A Pushkarna Brahmin with roots in Sindh, now part of Pakistan, Writer Pandit holds his heritage, faith (Dharma), and nation close to his heart.

His love for writing blossomed in his 7th grade and continues to be a cherished hobby. Taking the pen name Writer Pandit in 2001, he crafts lyrics that resonate with his national pride and social conscience.

A true patriot, Writer Pandit actively promotes social causes. He is the founder of the Yog Front Organization, Good Governance Posse, and the Pushkarna Research Association of Natural Aid, organizations dedicated to social well-being and national progress.

Writer Pandit's story is an inspiring one - a testament to the power of following one's passion while serving the community.
Contact Him: Drop E-Mail to pandit@pushkarna.ooo

Post a Comment