ਇੱਜਤ ਮਾਨ, ਪਹਿਚਾਨ ਹੈ ਸਾਡੀ,
ਵਤਨ ਹੀ ਹੈ, ਜਾਨ ਅਸਾਂ ਦੀ |
ਰੱਬ ਦਾ ਲੜ ਫੜ ਕੇ ਤੁਰਦੇ ਹਾਂ,
ਕਹੇ, ਰਾਮ ਰਾਮ ਜੁਬਾਨ ਅਸਾਂ ਦੀ |
ਅਸੀਂ ਮਾੜਾ ਬੋਲ ਨਾ ਕਹਿਏ ਕਦੇ ਵੀ,
ਕਹਿੰਦੀ ਸਾਰੀ ਦੁਨਿਆ, ਵਿਦਵਾਨ ਅਸਾਂ ਨੂੰ |
ਵਤਨ ਹੀ ਹੈ, ਜਾਨ ਅਸਾਂ ਦੀ |
ਰੱਬ ਦਾ ਲੜ ਫੜ ਕੇ ਤੁਰਦੇ ਹਾਂ,
ਕਹੇ, ਰਾਮ ਰਾਮ ਜੁਬਾਨ ਅਸਾਂ ਦੀ |
ਅਸੀਂ ਮਾੜਾ ਬੋਲ ਨਾ ਕਹਿਏ ਕਦੇ ਵੀ,
ਕਹਿੰਦੀ ਸਾਰੀ ਦੁਨਿਆ, ਵਿਦਵਾਨ ਅਸਾਂ ਨੂੰ |
ਤਾਹੀਂ ਬ੍ਰਾਹਮਣ ਹੋਣ ਦਾ, ਮਾਨ ਹੈ ਸਾਨੂੰ ........
ਕੰਡਿਆਂ ਤੋ ਖੁਸ਼ਬੋ ਨਹੀ ਲੋਕੋ ਭਾਵੇਂ ਮਿਲਦੀ,
ਪਰ ਕੰਡਿਆਂ ਦੇ ਜਚਦਾ ਗੁਲਾਬ ਤਾਂ ਪਿਆ ਹੈ |
ब्राह्मण भारतीय स्वाभिमान
![]() | Viney Pushkarna (Pandit) pandit@writeme.com www.fb.com/writerpandit |
Social Plugin