Type Here to Get Search Results !

Naar China Di

ਨੀ ਤੂੰ ਨਾਰ ਚਾਈਨਾ ਦੀ, ਜਿਸਦਾ ਭਰੋਸਾ ਪੱਲ ਨਹੀ,
ਤੂੰ ਉਡੁ ਉਡੁ ਕਰਦੀ, ਜਾ ਪੰਡਿਤ ਤੇਰੇ ਵੱਲ ਨਹੀ ,
ਤੂੰ ਮਾਰ ਛੜਪਿਆਂ ਨੀ, ਪੱਲਾਂ 'ਚ ਯਾਰ ਬਦਲ ਰਹੀ...

ਨੀ ਤੂੰ ਨਾਰ ਚਾਈਨਾ ਦੀ, ਜਿਸਦਾ ਭਰੋਸਾ ਪੱਲ ਨਹੀ....

ਤੈਨੂੰ ਸ਼ੌਂਕ ਕਰੀਮਾਂ ਦਾ, ਫਾਲਤੂ ਕੰਮ ਸ਼ੌਕੀਨਾ ਦਾ,
ਹੁਣ ਪੱਟੇ ਤੂੰ ਕਰਾ ਲਏ, ਕਹੇਂ ਫੈਸ਼ਨ ਤੰਗ ਜੀਨਾਂ ਦਾ,
ਤੂੰ ਕਰ ਲੈ ਚਾਹੇ ਜਿਨ੍ਹੇ ਫੈਸ਼ਨ, ਇਹ ਸ਼ਾਮ ਹੁਸਨ ਦੀ ਢੱਲ ਜਾਣੀ ....

ਨੀ ਤੂੰ ਨਾਰ ਚਾਈਨਾ ਦੀ, ਜਿਸਦਾ ਭਰੋਸਾ ਪੱਲ ਨਹੀ....

ਕੀ ਸਿਖਾਉਂਦੇ ਤੈਨੂੰ ਤੇਰੇ ਮਾਪੇ, ਜੇਹੜੇ ਕਮੀਨੇ ਹੋਊ ਆਪੇ,
ਮੈਂ ਦੇਖ ਦੇਖ ਡਰਦਾ, ਕੌਣ ਖ਼ਸਮ ਤੇਰੇ ਕੌਣ ਕਾਕੇ ,
ਕਿਨ੍ਹਾਂ ਜਾਮਿਆ ਹੋਊ ਤੈਨੂੰ, ਜੋ ਐਸੀ ਰਹੇ ਚੱਲ ਪਈ ....

ਨੀ ਤੂੰ ਨਾਰ ਚਾਈਨਾ ਦੀ, ਜਿਸਦਾ ਭਰੋਸਾ ਪੱਲ ਨਹੀ....

ਨੀ ਤੂੰ ਪੜੀ ਲਿੱਖੀ ਕਾਲਜ, ਜਿਸਨੇ ਸ਼ਰਮ ਹੀ ਲਾਈ ਦੀ,
ਸਾਡੇ ਲਈ ਤੂੰ ਤਾਵਾਹਿਫ਼, ਜੋ ਜਿਸਮ ਦੀ ਨੁਮਾਇਸ਼ ਲਗਾਈ ਦੀ,
ਵਿਕਦੀ ਤੂੰ ਹੁਣ ਪੈਸੇ ਤੇ, ਆਖੇਂ ਦੁਨੀਆਂ ਇਹ ਬਦਲ ਰਹੀ ....

ਨੀ ਤੂੰ ਨਾਰ ਚਾਈਨਾ ਦੀ, ਜਿਸਦਾ ਭਰੋਸਾ ਪੱਲ ਨਹੀ....

ਯਾਦ ਰਖੀੰ ਇਕ ਦਿਨ, ਪੁਛੁ ਪੁੱਤ ਮੇਰਾ ਬਾਪ ਕੌਣ ਹੈ,
ਖ਼ਸਮ ਤੇਰਾ ਰੋਊ, ਦੱਸ ਇਹ ਕਿਸਦਾ ਖੂਨ ਹੈ ,
ਦੇ ਜਵਾਬ ਉਦੋਂ ਹੋਣੇ ਨਹੀ, ਇਹ ਲਾਟ ਜਿਸਮ ਦੀ ਜੋ ਹਜੇ ਜੱਲ ਰਹੀ ...

ਨੀ ਤੂੰ ਨਾਰ ਚਾਈਨਾ ਦੀ, ਜਿਸਦਾ ਭਰੋਸਾ ਪੱਲ ਨਹੀ....

ਓਏ ਸ਼ਰਮ ਕਰੋ ਕੁੜੀਓ, ਥੋੜੀ ਲਾਜ ਸ਼ਰਮ ਰੱਖ ਲੋ,
ਜਾਣ ਆਪਣਾ ਪਿਛੋਕੜ, ਥੋੜਾ ਸਤਕਾਰ ਧਰਮ ਰੱਖ ਲੋ,
ਇਸ ਵੈਸਟਰਨ ਪਿਛੇ ਬਜਦੇ ਬਜਦੇ, ਤੂੰ ਕਾਲਖ ਚ੍ਰਿਤਰੀ ਮੱਲ ਰਹੀ....

ਨੀ ਤੂੰ ਨਾਰ ਚਾਈਨਾ ਦੀ, ਜਿਸਦਾ ਭਰੋਸਾ ਪੱਲ ਨਹੀ.... 

© Viney Pushkarna
pandit@writeme.com
www.fb.com/writerpandit