ਅਸੀਂ ਆਖਦੇ ਚਾਹੇ ਇਹ ਦੇਸ਼ ਹੈ ਸਾਡਾ,
ਚਾਹੇ ਕਹਿੰਦੇ ਅਸੀਂ ਆਜ਼ਾਦ ਹਾਂ |
ਸੱਚ ਦਾ ਕਿਸੇ ਨੂੰ ਪਤਾ ਨਹੀ ਹੈ,
ਕਿਓਂ ਹੁੰਦੇ ਅਸੀਂ ਹੀ ਬਰਬਾਦ ਹਾਂ |
ਕੀ ਕਾਰਣ ਹੈ ਸਾਡੀ ਲਾਚਾਰੀ ਦਾ,
ਕੀ ਕਾਰਣ ਹੈ ਸਾਡੀ ਲਾਚਾਰੀ ਦਾ ,
ਕਿਓਂ ਆਪਣੇ ਆਪਦੇ ਖਿਲਾਫ਼ ਹਾਂ |
ਚਾਹੇ ਕਹਿੰਦੇ ਅਸੀਂ ਆਜ਼ਾਦ ਹਾਂ |
ਸੱਚ ਦਾ ਕਿਸੇ ਨੂੰ ਪਤਾ ਨਹੀ ਹੈ,
ਕਿਓਂ ਹੁੰਦੇ ਅਸੀਂ ਹੀ ਬਰਬਾਦ ਹਾਂ |
ਕੀ ਕਾਰਣ ਹੈ ਸਾਡੀ ਲਾਚਾਰੀ ਦਾ,
ਕੀ ਕਾਰਣ ਹੈ ਸਾਡੀ ਲਾਚਾਰੀ ਦਾ ,
ਕਿਓਂ ਆਪਣੇ ਆਪਦੇ ਖਿਲਾਫ਼ ਹਾਂ |
ਆ ਸੁਣਾਵਾ ਮੈਂ ਤੈਨੂੰ ਮਿਤਰਾ ..........
ਗੱਲ ਕਰੀਏ ਜੇ ਸਰਕਾਰ ਦੀ,
ਤੇ ਦੇਸ਼ ਦੀ ਸ਼ਾਨ ਨੂੰ ਇਨ੍ਹਾਂ ਰੁਲਾਤਾ |
ਭਾਰਤੀ ਹੋਣ ਤੇ ਵੀ ਨੇਤਾ ਨੇ,
ਹਿੰਦੀ ਨੂੰ ਕਈ ਥਾਵੀਂ ਹੈ ਭੁੱਲਾਤਾ |
ਭਾਰਤੀ ਭਾਸ਼ਾਂ 'ਚ ਹੈ ਵੰਡ ਕਰਾਤੀ,
ਭਾਰਤੀ ਭਾਸ਼ਾਂ 'ਚ ਹੈ ਵੰਡ ਕਰਾਤੀ,
ਸੰਸਕ੍ਰਿਤ ਨੂੰ ਖਾਰੇ ਕਿਥੇ ਦਫ਼ਨਾਤਾ |
ਹਾਲ ਵੇਖ ਲੈ ਪੜਾਈ ਦਾ ਹੁਣ,
ਕਹਿੰਦੀ ਸਰਕਾਰ ਸੁਦਾਰਤੀ |
ਰਾਮ ਰਾਮ ਮੂਹੋਂ ਕੱਡ ਕਿ,
ਗੁਡ ਮਾਰਨਿੰਗ ਕਹਿਨੀ ਸਿਖਾਤੀ |
ਬੇੜਾ ਗਰਕ ਹੈ ਵਿਗਿਆਣ ਦਾ,
ਬੇੜਾ ਗਰਕ ਹੈ ਵਿਗਿਆਣ ਦਾ,
ਪਰ ਕਹਿੰਦੇ ਪੰਜਾਬੀ ਕਾੰਪਲਸਾਰੀ ਕਰਾਤੀ |
ਚੱਲ ਚਲਿਏ ਹੁਣ ਸਕੂਲੇ ਮਿਤਰਾ,
ਪਾਠਸ਼ਾਲਾ ਕਹਿਣਾ ਅਸੀਂ ਭੁੱਲ ਗਏ |
ਜਾਤ ਪਾਤ ਦਾ ਭੇਦ ਮਿਟਾਂਦੇ,
ਅਸੀਂ ਤਾਂ ਧਰਮ ਸਿਖਿਆ ਤੇ ਡੁੱਲਗੇ |
ਸਾਡਾ ਹੀ ਧਰਮ ਹੈ ਸੱਬਤੋਂ ਉੱਚਾ,
ਸਾਡਾ ਹੀ ਧਰਮ ਹੈ ਸੱਬਤੋਂ ਉੱਚਾ,
ਬਾਕੀ ਕੇਹੜੇ ਕਿਸੇ ਮੁੱਲਦੇ |
ਅੱਜ ਲੱਗੀ ਹੈ ਫਿਲਮ ਭਾਈ ਨਵੀ,
ਚੱਲ ਵੇਖਣ ਥੇਟਰ ਨੂੰ ਚਲਿਏ |
ਪ੍ਰੇਮ ਕਹਾਣੀਆ ਹੀ ਨੇ ਰਹਿ ਗਿਆ,
ਹੁਣ ਹੋਰ ਬਚਿਆ ਨੂੰ ਕਿ ਸਿਖਿਆ ਦੇਈਏ |
ਦੇਸ਼ ਭਗਤੀ ਤਾਂ ਨੁਕਰੇ ਲਾਤੀ,
ਦੇਸ਼ ਭਗਤੀ ਤਾਂ ਨੁਕਰੇ ਲਾਤੀ,
ਹੁਣ ਪਿਤਾ ਜੀ ਨੂੰ ਡੈਡੀ ਕਹਿਏ |
ਲੈ ਆ ਗਿਆ ਨਵਾਂ ਜਮਾਨਾ ਸੱਜਣਾ,
ਹੁਣ ਫੈਸ਼ਨ ਦਾ ਸਿੱਕਾ ਹੈਂ ਚਲਦਾ |
ਡਾੰਸਰ ਹੋਣ ਜੇ ਕਪੜੇ ਲੋੰਦੇ,
ਤਾਂ ਗਾਇਕ ਹੱਥ ਫੇਰ ਨਹੀ ਮਲਦਾ |
ਸਾਨੂੰ ਤਾਂ ਚਾਹਿਦਾ ਪੋਪ ਮਿਓਜਿਕ ,
ਸਾਨੂੰ ਤਾਂ ਚਾਹਿਦਾ ਪੋਪ ਮਿਓਜਿਕ ,
ਗੁਰਦਾਸ ਮਾਨ ਜੀ ਨੂੰ ਕੋਣ ਹੁਣ ਸੁਣਦਾ |
ਪੈ ਗਿਆ ਕੇਸ ਕਿਓਂ ਥਾਣੇ ਚਲਿਏ,
ਬਾਪੁ ਹੈ ਲੀਡਰ ਡਰ ਕਾਦਾ ਬੱਲੀਏ |
ਪੁਲਿਸ ਵੀ ਸਾਡੀ ਸਰਕਾਰ ਵੀ ਸਾਡੀ,
ਜਨ੍ਹੇ ਖਨ੍ਹੇ ਨਾਲ ਬਿਨ ਗੱਲੋਂ ਲੜੀਏ |
ਗੁਰੂ ਤੋਂ ਸਿਖਿਆ ਬਹਾਦਰ ਬਨਣਾ,
ਗੁਰੂ ਤੋਂ ਸਿਖਿਆ ਬਹਾਦਰ ਬਨਣਾ,
ਪਰ ਅਸੀਂ ਹੁਣ ਗਲਤ ਕਮੋੰ ਵੀ ਨਾ ਡਰਿਏ |
ਮੈਂ ਵਿਨਯ ਨਾਲ ਰਾਜਨ ਵੀਰ ਮੇਰਾ,
ਧੰਵਾਦ ਕਰਦੇ ਹਾਂ ਹੇ ਖੁਦਾ ਤੇਰਾ |
ਤੇਰੀ ਕਿਰਪਾ ਨਾਲ ਹੀ ਟਿਕਿਆ ਹੈ,
ਪਾਪਾਂ ਨਾਲ ਭਰਿਆ ਇਹ ਸੰਸਾਰ ਜਿਹੜਾ |
ਦੇ ਸੱਚ ਦਾ ਗਿਯਾਨ ਤੂੰ ਸਭਨਾ ਨੂੰ,
ਦੇ ਸੱਚ ਦਾ ਗਿਯਾਨ ਤੂੰ ਸਭਨਾ ਨੂੰ,
ਜੋ ਬਣਿਆ ਰਹੇ ਸਦਾ ਸਨਮਾਨ ਮੇਰਾ |
ਗੁਰਦਾਸ ਜੀ ਨੂੰ ਮਾਮਾ, ਕੈਲਾਸ਼ ਜੀ ਨੂੰ ਭਰਾ,
ਮੇਰੇ ਵਾਂਗ ਯਾਰੋ ਬਨਾ ਰੱਖਿਓ ਸਦਾ |
ਸਭਦਾ ਜੇ ਉਹ ਰੱਬ ਹੈ ਦਾਤਾ,
ਤਾਂ ਇਹ ਦੇਸ਼ ਵੀ ਹੈ ਸਾਡੀ ਮਾਤਾ |
ਰੱਖਿਓ ਵੀਰੋ ਦੋਵੇਂ ਸਦਾ ਗੱਲ ਨਾਲ ਲਾ ਕਿ,
ਰੱਖਿਓ ਵੀਰੋ ਦੋਵੇਂ ਸਦਾ ਗੱਲ ਨਾਲ ਲਾ ਕਿ,
ਸਦਾ ਰਖਿਓ ਜੀਵਨ ਦਾ ਤਵੀਤ ਬਣਾ |
ਆ ਗਈ ਨਵੀਂ ਨੀਤੀ ਦੇਸ਼ 'ਚ,
ਜੋ ਰਹੀ ਸਾਡਾ ਮਾਣ ਮਿਟਾ |
ਆਰਕਸ਼ਨ ਤੇ ਸਹੂਲਤਾਂ ਦੇ ਆਮੀਰਾਂ ਨੂੰ,
ਗਰੀਬਾਂ ਨੂੰ ਦਿਤੀ ਗਰੀਬੀ ਲੱਗਾ |
ਜਰਨਲ ਸਮਾਜ ਦੇ ਹੱਥ ਬਣਕੇ ਹਥਕੜੀ,
ਜਰਨਲ ਸਮਾਜ ਦੇ ਹੱਥ ਬਣਕੇ ਹਥਕੜੀ,
ਨੇਤਾ ਲੈਂਦੇਂ ਨੇ ਨੋਟਾਂ ਦੇ ਹਾਰ ਬਣਾ |
ਇੰਦਿਰਾ ਵਰਗੀ ਲੀਡਰ ਨਹੀ ਮਿਲਣੀ,
ਸ਼ਹੀਦਾ ਵਰਗੀ ਨਹੀ ਮਿਲਣੀ ਸ਼ਾਨ |
ਇਸ ਵਤਨ ਦੇ ਯੋਦਾ ਅਨੇਕਾਂ,
ਪਰ ਸਭਦੀ ਇਕੋ ਭਾਰਤ ਮਾਂ |
ਜਿਸਦੀ ਰਾਖੀ ਲਈ ਦੇ ਦਿਤੀ,
ਜਿਸਦੀ ਰਾਖੀ ਲਈ ਦੇ ਦਿਤੀ,
ਰਿਸ਼ੀਆਂ - ਗੁਰੂਆਂ ਨੇ ਆਪਣੀ ਜਾਨ |
ਗੱਲ ਕਰੀਏ ਜੇ ਸਰਕਾਰ ਦੀ,
ਤੇ ਦੇਸ਼ ਦੀ ਸ਼ਾਨ ਨੂੰ ਇਨ੍ਹਾਂ ਰੁਲਾਤਾ |
ਭਾਰਤੀ ਹੋਣ ਤੇ ਵੀ ਨੇਤਾ ਨੇ,
ਹਿੰਦੀ ਨੂੰ ਕਈ ਥਾਵੀਂ ਹੈ ਭੁੱਲਾਤਾ |
ਭਾਰਤੀ ਭਾਸ਼ਾਂ 'ਚ ਹੈ ਵੰਡ ਕਰਾਤੀ,
ਭਾਰਤੀ ਭਾਸ਼ਾਂ 'ਚ ਹੈ ਵੰਡ ਕਰਾਤੀ,
ਸੰਸਕ੍ਰਿਤ ਨੂੰ ਖਾਰੇ ਕਿਥੇ ਦਫ਼ਨਾਤਾ |
ਆ ਸੁਣਾਵਾ ਮੈਂ ਤੈਨੂੰ ਮਿਤਰਾ........
ਹਾਲ ਵੇਖ ਲੈ ਪੜਾਈ ਦਾ ਹੁਣ,
ਕਹਿੰਦੀ ਸਰਕਾਰ ਸੁਦਾਰਤੀ |
ਰਾਮ ਰਾਮ ਮੂਹੋਂ ਕੱਡ ਕਿ,
ਗੁਡ ਮਾਰਨਿੰਗ ਕਹਿਨੀ ਸਿਖਾਤੀ |
ਬੇੜਾ ਗਰਕ ਹੈ ਵਿਗਿਆਣ ਦਾ,
ਬੇੜਾ ਗਰਕ ਹੈ ਵਿਗਿਆਣ ਦਾ,
ਪਰ ਕਹਿੰਦੇ ਪੰਜਾਬੀ ਕਾੰਪਲਸਾਰੀ ਕਰਾਤੀ |
ਆ ਸੁਣਾਵਾ ਮੈਂ ਤੈਨੂੰ ਮਿਤਰਾ .........
ਚੱਲ ਚਲਿਏ ਹੁਣ ਸਕੂਲੇ ਮਿਤਰਾ,
ਪਾਠਸ਼ਾਲਾ ਕਹਿਣਾ ਅਸੀਂ ਭੁੱਲ ਗਏ |
ਜਾਤ ਪਾਤ ਦਾ ਭੇਦ ਮਿਟਾਂਦੇ,
ਅਸੀਂ ਤਾਂ ਧਰਮ ਸਿਖਿਆ ਤੇ ਡੁੱਲਗੇ |
ਸਾਡਾ ਹੀ ਧਰਮ ਹੈ ਸੱਬਤੋਂ ਉੱਚਾ,
ਸਾਡਾ ਹੀ ਧਰਮ ਹੈ ਸੱਬਤੋਂ ਉੱਚਾ,
ਬਾਕੀ ਕੇਹੜੇ ਕਿਸੇ ਮੁੱਲਦੇ |
ਆ ਸੁਣਾਵਾ ਮੈਂ ਤੈਨੂੰ ਮਿਤਰਾ .......
ਅੱਜ ਲੱਗੀ ਹੈ ਫਿਲਮ ਭਾਈ ਨਵੀ,
ਚੱਲ ਵੇਖਣ ਥੇਟਰ ਨੂੰ ਚਲਿਏ |
ਪ੍ਰੇਮ ਕਹਾਣੀਆ ਹੀ ਨੇ ਰਹਿ ਗਿਆ,
ਹੁਣ ਹੋਰ ਬਚਿਆ ਨੂੰ ਕਿ ਸਿਖਿਆ ਦੇਈਏ |
ਦੇਸ਼ ਭਗਤੀ ਤਾਂ ਨੁਕਰੇ ਲਾਤੀ,
ਦੇਸ਼ ਭਗਤੀ ਤਾਂ ਨੁਕਰੇ ਲਾਤੀ,
ਹੁਣ ਪਿਤਾ ਜੀ ਨੂੰ ਡੈਡੀ ਕਹਿਏ |
ਆ ਸੁਣਾਵਾ ਮੈਂ ਤੈਨੂੰ ਮਿਤਰਾ ........
ਲੈ ਆ ਗਿਆ ਨਵਾਂ ਜਮਾਨਾ ਸੱਜਣਾ,
ਹੁਣ ਫੈਸ਼ਨ ਦਾ ਸਿੱਕਾ ਹੈਂ ਚਲਦਾ |
ਡਾੰਸਰ ਹੋਣ ਜੇ ਕਪੜੇ ਲੋੰਦੇ,
ਤਾਂ ਗਾਇਕ ਹੱਥ ਫੇਰ ਨਹੀ ਮਲਦਾ |
ਸਾਨੂੰ ਤਾਂ ਚਾਹਿਦਾ ਪੋਪ ਮਿਓਜਿਕ ,
ਸਾਨੂੰ ਤਾਂ ਚਾਹਿਦਾ ਪੋਪ ਮਿਓਜਿਕ ,
ਗੁਰਦਾਸ ਮਾਨ ਜੀ ਨੂੰ ਕੋਣ ਹੁਣ ਸੁਣਦਾ |
ਆ ਸੁਣਾਵਾ ਮੈਂ ਤੈਨੂੰ ਮਿਤਰਾ .......
ਪੈ ਗਿਆ ਕੇਸ ਕਿਓਂ ਥਾਣੇ ਚਲਿਏ,
ਬਾਪੁ ਹੈ ਲੀਡਰ ਡਰ ਕਾਦਾ ਬੱਲੀਏ |
ਪੁਲਿਸ ਵੀ ਸਾਡੀ ਸਰਕਾਰ ਵੀ ਸਾਡੀ,
ਜਨ੍ਹੇ ਖਨ੍ਹੇ ਨਾਲ ਬਿਨ ਗੱਲੋਂ ਲੜੀਏ |
ਗੁਰੂ ਤੋਂ ਸਿਖਿਆ ਬਹਾਦਰ ਬਨਣਾ,
ਗੁਰੂ ਤੋਂ ਸਿਖਿਆ ਬਹਾਦਰ ਬਨਣਾ,
ਪਰ ਅਸੀਂ ਹੁਣ ਗਲਤ ਕਮੋੰ ਵੀ ਨਾ ਡਰਿਏ |
ਆ ਸੁਣਾਵਾ ਮੈਂ ਤੈਨੂੰ ਮਿਤਰਾ ..........
ਮੈਂ ਵਿਨਯ ਨਾਲ ਰਾਜਨ ਵੀਰ ਮੇਰਾ,
ਧੰਵਾਦ ਕਰਦੇ ਹਾਂ ਹੇ ਖੁਦਾ ਤੇਰਾ |
ਤੇਰੀ ਕਿਰਪਾ ਨਾਲ ਹੀ ਟਿਕਿਆ ਹੈ,
ਪਾਪਾਂ ਨਾਲ ਭਰਿਆ ਇਹ ਸੰਸਾਰ ਜਿਹੜਾ |
ਦੇ ਸੱਚ ਦਾ ਗਿਯਾਨ ਤੂੰ ਸਭਨਾ ਨੂੰ,
ਦੇ ਸੱਚ ਦਾ ਗਿਯਾਨ ਤੂੰ ਸਭਨਾ ਨੂੰ,
ਜੋ ਬਣਿਆ ਰਹੇ ਸਦਾ ਸਨਮਾਨ ਮੇਰਾ |
ਆ ਸੁਣਾਵਾ ਮੈਂ ਤੈਨੂੰ ਮਿਤਰਾ......
ਗੁਰਦਾਸ ਜੀ ਨੂੰ ਮਾਮਾ, ਕੈਲਾਸ਼ ਜੀ ਨੂੰ ਭਰਾ,
ਮੇਰੇ ਵਾਂਗ ਯਾਰੋ ਬਨਾ ਰੱਖਿਓ ਸਦਾ |
ਸਭਦਾ ਜੇ ਉਹ ਰੱਬ ਹੈ ਦਾਤਾ,
ਤਾਂ ਇਹ ਦੇਸ਼ ਵੀ ਹੈ ਸਾਡੀ ਮਾਤਾ |
ਰੱਖਿਓ ਵੀਰੋ ਦੋਵੇਂ ਸਦਾ ਗੱਲ ਨਾਲ ਲਾ ਕਿ,
ਰੱਖਿਓ ਵੀਰੋ ਦੋਵੇਂ ਸਦਾ ਗੱਲ ਨਾਲ ਲਾ ਕਿ,
ਸਦਾ ਰਖਿਓ ਜੀਵਨ ਦਾ ਤਵੀਤ ਬਣਾ |
ਆ ਸੁਣਾਵਾ ਮੈਂ ਤੈਨੂੰ ਮਿਤਰਾ .........
ਆ ਗਈ ਨਵੀਂ ਨੀਤੀ ਦੇਸ਼ 'ਚ,
ਜੋ ਰਹੀ ਸਾਡਾ ਮਾਣ ਮਿਟਾ |
ਆਰਕਸ਼ਨ ਤੇ ਸਹੂਲਤਾਂ ਦੇ ਆਮੀਰਾਂ ਨੂੰ,
ਗਰੀਬਾਂ ਨੂੰ ਦਿਤੀ ਗਰੀਬੀ ਲੱਗਾ |
ਜਰਨਲ ਸਮਾਜ ਦੇ ਹੱਥ ਬਣਕੇ ਹਥਕੜੀ,
ਜਰਨਲ ਸਮਾਜ ਦੇ ਹੱਥ ਬਣਕੇ ਹਥਕੜੀ,
ਨੇਤਾ ਲੈਂਦੇਂ ਨੇ ਨੋਟਾਂ ਦੇ ਹਾਰ ਬਣਾ |
ਆ ਸੁਣਾਵਾ ਮੈਂ ਤੈਨੂੰ ਮਿਤਰਾ .........
ਇੰਦਿਰਾ ਵਰਗੀ ਲੀਡਰ ਨਹੀ ਮਿਲਣੀ,
ਸ਼ਹੀਦਾ ਵਰਗੀ ਨਹੀ ਮਿਲਣੀ ਸ਼ਾਨ |
ਇਸ ਵਤਨ ਦੇ ਯੋਦਾ ਅਨੇਕਾਂ,
ਪਰ ਸਭਦੀ ਇਕੋ ਭਾਰਤ ਮਾਂ |
ਜਿਸਦੀ ਰਾਖੀ ਲਈ ਦੇ ਦਿਤੀ,
ਜਿਸਦੀ ਰਾਖੀ ਲਈ ਦੇ ਦਿਤੀ,
ਰਿਸ਼ੀਆਂ - ਗੁਰੂਆਂ ਨੇ ਆਪਣੀ ਜਾਨ |
ਆ ਸੁਣਾਵਾ ਮੈਂ ਤੈਨੂੰ ਮਿਤਰਾ .........
Please Think About It If You Are Indian.
जय: हिन्दुस्तान === भारत भाग्य विदाता
![]() | © Viney Pushkarna pandit@writeme.com www.fb.com/writerpandit |
Social Plugin