June 16, 2010

Brahmin Intro

ਲੋ ਮੈਂ ਹਾਜਰ ਹਾਂ ਛੋਟਾ ਜਿਹਾ ਕਵਿ ਲੈਕੇ ਥੋੜੇ ਮੁਰ੍ਹੇ ਜੀ,
ਇਹ ਕਵਿ ਮੇਰਾ ਪਹਿਚਾਨ ਕਰਾਵੇ ਪੰਡਿਤਾਂ ਦੀ |
ਅਸੀਂ ਓਹ ਪੰਡਿਤ ਹਾਂ ਜਿਨ੍ਹਾਂ ਨੂੰ ਲੋਕੀ ਕਹਿੰਦੇ ਬ੍ਰਾਹਮਣ ਜੀ,
ਅਸੀਂ ਦਿੰਦੇ ਸਿਖਿਆ ਹਰ ਇਕ ਨੂੰ ਜਿੰਦਗੀ ਜੀਵਨ ਦੀ |


ਸਾਡੇ ਮੱਥੇ ਤਿਲਕ, ਮੁੰਹ 'ਚ ਨਾਮ ਰਾਮ ਦਾ ਹੁੰਦਾ ਏ,
ਸਾਡਾ ਰੋਮ ਰੋਮ ਸ਼ਿਵਾ ਨੂੰ ਹੀ ਧਿਆਉਂਦਾ ਏ |
ਸਾਨੂੰ ਹਰ ਇਕ ਗਯਾਨੀ, ਸਤਕਾਰ ਨਾਲ ਬੁਲਾਂਦਾ ਏ,
ਪਏ ਯਾਰ ਤੇ ਮੁਸੀਬਤ ਜਾਨ ਲੈ ਹਥੇਲੀ ਆਓਂਦਾ ਏ ||

ਸਾਨੂੰ ਜਾਨ ਤੋਂ ਵਧਕੇ ਪਿਆਰ ਨਿਬਾਨਾ ਆਓਂਦਾ ਏ,
ਸਾਨੂੰ ਰੱਬ ਦੇ ਵਾਂਗਰਾਂ ਯਾਰ ਬਣਾਉਣਾ ਆਓਂਦਾ ਏ |
ਸਾਨੂੰ ਚਿੱਕੜ ਵਿਚੋਂ ਕਮਾਲ ਉਗੋਨਾ ਆਓਂਦਾ ਏ,